Construction beginning Oct 9, 2016

Waheguru Ji Ka Khalsa Waheguru Ji Ki Fateh

 

Sadh Sangat Ji,

We are happy to tell you that the work to finish our Gurudwara will start again on Sunday October 9, 2016. We hope that all of our Sangat can join us at the Gurughar on Sunday when we join together in Ardaas to start our project up again.  We will officially hand the key to our new builder, SKC Construction.  Following this will be the start of Sehaj Paath as we continue with our project. 

We hope that all of our Sangat and their family members will join us at 11am at our Gurudwara Sahib as we move forward with our project.

Thank you to everyone for your continued support. 

 

Waheguru Ji Ka Khalsa Waheguru Ji Ki Fateh

 

 

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 

ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਨੂੰ ਜਾਣਕਰ (ਸੁਣਕਰ) ਬਹੁਤ ਖੁਸ਼ੀ ਹੋਵੇਗੀ ਕਿ ਗੁਰੂ ਦੀ ਕਿਰਪਾ ਨਾਲ 9 ਅਕਤੂਬਰ ਦਿਨ ਐਤਵਾਰ ਨੂੰ ਗੁਰੂਦੁਆਰਾ ਸਾਹਿਬ ਦੀ ਨਵੀ ਬਣ ਰਹੀ ਬਿੱਲਡਿੰਗ ਦੇ ਕੰਮ ਦੀ ਸ਼ੁਰੂਆਤ ਕਰ ਰਹੇ ਹਾ ਸਭ ਸੰਗਤਾ ਦੀ ਹਾਜਰੀ ਵਿਚ ਅਰਦਾਸ ਬੇਨਤੀ ਕਰਕੇ ਬਿਲਡਰ(SKC) ਨੂੰ ਚਾਬੀ ਦੇ ਕੇ ਕੰਮ ਦੀ ਸੁਰੂਆਤ ਕੀਤੀ ਜਾਵੇਗੀ ਤੇ ਖੁਸੀ ਵਿੱਚ ਸ੍ਰੀ ਸਹਿਜ ਪਾਠ ਆਰੰਭ ਕੀਤੇ ਜਾਣਗੇ ਆਪ ਸਭ ਸੰਗਤਾ ਨੂੰ ਬੇਨਤੀ ਹੈ ਪ੍ਰੀਵਾਰਾਂ ਸਮੇਤ ਗੁਰੂਦੁਆਰਾ ਸਾਹਿਬ ਪਹੁੰਚ ਕੇ ਬਿੱਲਡਿੰਗ ਦੇ ਕੰਮ ਦੀ ਸ਼ੁਰੂਆਤ ਦੀ ਖੁਸ਼ੀ ਵਿਚ ਸਾਮਲ ਹੋਵੇ ਜੀ ਇਹ ਸੁਰੂਆਤ ਸਾਰੀ ਸੰਗਤ ਦੇ ਸਹਿਯੋਗ ਨਾਲ ਹੀ ਹੋ ਰਹੀ ਹੈ ਗੁਰੂਦੁਆਰਾ ਪ੍ਰਬੰਧਕ ਕਮੇਟੀ ਸਭ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੀ ਹੈ ਕਿਰਪਾ ਕਰਕੇ ਆਉਂਦੇ ਐਤਵਾਰ 11 ਵਜੇ ਗੁਰੂਦੁਆਰਾ ਸਾਹਿਬ ਪਹੁੰਚਣ ਦੀ ਕ੍ਰਿਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

 

 

Operations Committee

Siri Guru Singh Sabha